Google Pixel 9 Pro XL ਖ਼ਰੀਦੋ ਆਸਾਨ ਕਿਸ਼ਤਾਂ ਤੇ..



Google Pixel 9 Pro XL :- ਜੇਕਰ ਤੁਸੀਂ ਐਂਡਰਾਇਡ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਗੂਗਲ ਤੁਹਾਡੇ ਲਈ ਘੱਟ ਬਜਟ ਵਿੱਚ ਬਹੁਤ ਵਧੀਆ ਫੋਨ ਲੈ ਕੇ ਆਇਆ ਹੈ। ਗੂਗਲ ਆਪਣੇ ਗ੍ਰਾਹਕ ਨੂੰ ਹਮੇਸ਼ਾ ਘੱਟ ਬਜਟ ਵਿੱਚ ਬੇਹਤਰੀਨ ਫੋਨ ਦਿੰਦਾ ਹੈ। ਗੂਗਲ ਨੇ ਗੂਗਲ ਪਿਕਸਲ 9 ਪ੍ਰੋ XL ਫੋਨ ਲਾਂਚ ਕੀਤਾ ਸੀ ਜੌ ਕਿ ਬਹੁਤ ਹੀ ਸ਼ਾਨਦਾਰ ਫੋਨ ਹੈ। ਜੇਕਰ ਤੁਸੀਂ ਨਵਾਂ ਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਗੂਗਲ ਦੇ ਇਸ ਫੋਨ ਦਾ ਲਾਭ ਉਠਾ ਸਕਦੇ ਹੋ।


Google Pixel 9 Pro XL Price:-


ਗੂਗਲ ਪਿਕਸਲ 9 ਪ੍ਰੋ XL 256 GB ਦੀ ਕੀਮਤ 1,24,999/- ਰੁਪਏ ਹੈ। ਪਰ flipkart ਇਸ ਉਪਰ 10000/- ਰੁਪਏ ਦਾ ਡਿਸਕਾਉਂਟ ਦੇ ਰਿਹਾ ਹੈ। Flipkart ਤੇ ਇਹ ਫੋਨ ਤੁਸੀ ਸਿਰਫ 1,14,999/- ਵਿੱਚ ਖਰੀਦ ਸਕਦੇ ਹੋ। ਫਲਿਪਕਾਰਟ ਇਸ ਫੋਨ ਤੇ ਆਸਾਨ ਕਿਸ਼ਤਾਂ ਦੀ ਸੁਵਿਧਾ ਵੀ ਦੇ ਰਿਹਾ ਹੈ। ਤੁਸੀ 4792/- ਰੁਪਏ ਦੀਆਂ ਆਸਾਨ ਕਿਸ਼ਤਾਂ ਤੇ ਇਹ ਫੋਨ ਖਰੀਦ ਸਕਦੇ ਹੋ। ਇਸ ਫੋਨ ਤੇ ਕ੍ਰੈਡਿਟ ਕਾਰਡ ਉਪਰ ਕੈਸ਼ ਬੈਕ ਦੀ ਆਫਰ ਵੀ ਹੈ। ਤੁਸੀ HDFC, Axis, icici ਜਾ ਕਿਸੇ ਹੋਰ ਬੈਂਕ ਦੇ ਕ੍ਰੈਡਿਟ ਕਾਰਡ ਤੇ ਇਸ ਆਫਰ ਦਾ ਲਾਭ ਉਠਾ ਸਕਦੇ ਹੋ।


ਡਿਸਪਲੇ ਅਤੇ ਲੁੱਕ:-

ਗੂਗਲ ਪਿਕਸਲ 9 ਪ੍ਰੋ XL ਦੀ ਦਿੱਖ ਕਾਫੀ ਜਿਆਦਾ ਪਿਆਰੀ ਹੈ। ਫੋਨ ਕਾਫੀ ਪਤਲਾ ਹੈ ਜਿਸ ਕਾਰਨ ਹੱਥ ਵਿੱਚ ਫੜ ਕੇ ਰੱਖਣਾ ਕਾਫੀ ਆਸਾਨ ਹੈ। ਇਸ ਵਿੱਚ 6.8 ਇੰਚ ਦੀ LTPO OLED ਦੀ ਸਕ੍ਰੀਨ ਹੈ। ਇਸ ਵਿੱਚ ਸੁਰੱਖਿਆ ਲਈ ਗੋਰਿਲਾ ਗਲਾਸ ਹੈ। ਜੌ ਕਿ ਕਾਫੀ ਮਜ਼ਬੂਤ ਹੁੰਦਾ ਹੈ। 



ਕੈਮਰਾ:-

ਗੂਗਲ ਪਿਕਸਲ 9 ਪ੍ਰੋ XL ਵਿੱਚ 50 MP+ 48 MP+ 48 MP ਦੇ ਤਿੰਨ ਕੈਮਰੇ ਦਿੱਤੇ ਗਏ ਹਨ। ਜੋ ਕਿ ਸ਼ਾਨਦਾਰ ਫੋਟੋਗ੍ਰਾਫੀ ਅਤੇ ਵਿਡੀਉਗ੍ਰਾਫੀ ਕਰਦਾ ਹੈ। ਇਸ ਵਿੱਚ 30x ਦਾ ਜ਼ੂਮ ਦਿੱਤਾ ਹੈ ਜੋ ਕਿ ਦੂਰ ਤੱਕ ਫੋਟੋ ਖਿੱਚ ਸਕਦਾ ਹੈਂ ਨਾਲ ਹੀ ਨਾਈਟ ਵਰਜਨ ਅਤੇ ਹੋਰ ਵੀ ਬਹੁਤ ਸਾਰੀਆ ਵਿਸ਼ੇਸ਼ਤਾਵਾਂ ਇਸ ਵਿੱਚ ਹਨ। ਫਰੰਟ ਤੇ 42 MP ਦਾ ਕੈਮਰਾ ਦਿੱਤਾ ਗਿਆ ਹੈ ਜੋ ਕਿ ਵਧੀਆ ਫੋਟੋ ਖਿੱਚਣ ਅਤੇ ਵੀਡਿਉ ਕਾਲ ਕਰਨ ਲਈ ਕਾਫੀ ਵਧੀਆ ਹੈ।



ਬੈਟਰੀ ਅਤੇ ਸਟੋਰੇਜ:-

ਇਸ ਫੋਨ ਵਿੱਚ 5060 mah ਦੀ ਬੈਟਰੀ ਹੈ। ਜਿਸਦੇ ਨਾਲ ਤੁਸੀ ਲੰਬੇ ਸਮੇਂ ਤੱਕ ਫੋਨ ਨੂੰ ਚਲਾ ਸਕਦੇ ਹੋ। ਮੂਵੀ ਅਤੇ ਗੇਮਾਂ ਵਗੈਰਾ ਖੇਡ ਸਕਦੇ ਹੋ। ਤੁਹਾਨੂੰ ਵਾਰ - ਵਾਰ ਆਪਣਾ ਫੋਨ ਚਾਰਜ ਕਰਨ ਦੀ ਜਰੂਰਤ ਨਹੀਂ ਹੈ। ਇਸ ਵਿੱਚ ਆਪਣਾ ਡਾਟਾ ਰੱਖਣ ਲਈ 256 gb ਅਤੇ 512 gb ਦੀ ਸਟੋਰੇਜ ਹੈ। ਜਿਸ ਵਿੱਚ ਤੁਸੀ ਆਪਣਾ ਜਿੰਨਾ ਚਾਹੋ ਡਾਟਾ ਰੱਖ ਸਕਦੇ ਹੋ। 


ਇਸ ਵਿੱਚ 2G, 3G, 4G, 5G, ਤੱਕ ਦਾ ਨੈੱਟਵਰਕ ਆਉਂਦਾ ਹੈ। ਤੁਹਾਨੂੰ ਕਿਸੇ ਵੀ ਜਗ੍ਹਾ ਤੇ ਨੈੱਟਵਰਕ ਦੀ ਪ੍ਰੌਬਲਮ ਨਹੀਂ ਹੋਵੇਗੀ। ਫੋਨ ਵਿੱਚ ਤੁਸੀ 2 ਸਿਮ ਕਾਰਡ ਰੱਖ ਸਕਦੇ ਹੋ। ਇਕ ਫਿਜ਼ੀਕਲ ਸਿਮ ਕਾਰਡ ਅਤੇ ਇੱਕ e sim ਕਾਰਡ ਵਰਤ ਸਕਦੇ ਹੋ। ਇਸ ਫੋਨ ਦੀ 16 GB Ram ਹੈ ਜੌ ਕਿ ਬਹੁਤ ਹੀ ਜਿਆਦਾ ਹੈ। ਇਸ ਨਾਲ ਫੋਨ ਤੇਜੀ ਨਾਲ ਕੰਮ ਕਰਦਾ ਹੈ। ਤੁਸੀ ਵੀਡਿਉ ਗੇਮਜ ਬੜੇ ਅਰਾਮ ਨਾਲ ਖੇਡ ਸਕਦੇ ਹੋ। ਕੋਈ ਵੀ ਐਪ ਇੰਸਟਾਲ ਕਰ ਸਕਦੇ ਹੋ। ਇਸਦੇ ਪ੍ਰੋਸੈਸਰ ਵਿੱਚ google tensor G4 ਸਿਸਟਮ ਹੈ। ਜੌ ਕਿ ਫੋਨ ਨੂੰ ਹੈਂਗ ਨਹੀਂ ਹੋਣ ਦਿੰਦਾ। 


ਜੇਕਰ ਤੁਸੀਂ ਇੱਕ ਵਧੀਆ ਐਂਡਰਾਇਡ ਫੋਨ ਲੈਣਾ ਚਾਹੁੰਦੇ ਹੋ ਤਾਂ Google Pixel 9 Pro XL ਫੋਨ ਲੈ ਸਕਦੇ ਹੋ।

Post a Comment

Previous Post Next Post