Motorola edge 60 pro, ਮਾਤਰ 30 ਹਜਾਰ ਰੁਪਏ ਵਿਚ..

 


Motorola edge 60 Pro:- ਮੋਟੋਰੋਲਾ ਦਾ ਏਜ 60 ਪ੍ਰੋ ਫੋਨ ਮੋਟੋਰੋਲਾ ਨੇ 30 ਅਪ੍ਰੈਲ ਨੂੰ ਲਾਂਚ ਕੀਤਾ ਹੈ। 30 ਹਜਾਰ ਦੇ ਬਜਟ ਦੇ ਵਿੱਚ ਇਹ ਫੋਨ ਬਹੁਤ ਹੀ ਜਿਆਦਾ ਵਧੀਆ ਹੈ। ਕੰਪਨੀ ਨੇ ਇਸ ਫੋਨ ਵਿੱਚ AI ਸਿਸਟਮ ਦਿੱਤਾ ਹੈ ਜੌ ਕਿ ਇਹਨੇ ਘੱਟ ਬਜਟ ਦੇ ਵਿੱਚ ਮਿਲ ਰਿਹਾ ਹੈ। ਕੰਪਨੀ ਨੇ ਇਸਦੇ ਕੈਮਰੇ ਅਤੇ ਇਸਦੀ ਲੁੱਕ ਤੇ ਖਾਸ ਧਿਆਨ ਦਿੱਤਾ ਹੈ। ਆਉ ਜਾਣਦੇ ਹਾਂ ਇਸ ਫੋਨ ਦੀਆ ਵਿਸ਼ੇਸ਼ਤਾਵਾਂ :-


ਫੋਨ ਦੀ ਲੁੱਕ ਅਤੇ ਡਿਸਪਲੇ :-

Motorola edge 60 pro ਫੋਨ ਦੀ ਲੁੱਕ ਬਹੁਤ ਸ਼ਾਨਦਾਰ ਹੈ। ਫੋਨ ਬਹੁਤ ਜਿਆਦਾ ਪਤਲਾ ਹੈ। ਇਸ ਫੋਨ ਦਾ ਵਜ਼ਨ 186 ਗ੍ਰਾਮ ਹੈ ਜੌ ਕਿ ਬਹੁਤ ਘੱਟ ਹੈ। ਫੋਨ ਦੀ ਡਿਸਪਲੇ ਦਾ ਸਾਈਜ਼ 6.7 ਇੰਚ ਹੈ। ਇਸ ਵਿੱਚ super quad curved ਡਿਸਪਲੇ ਹੈ। ਇਹ ਡਿਸਪਲੇ ਪਾਣੀ ਵਿੱਚ ਵੀ ਕੰਮ ਕਰਦੀ ਹੈ। ਡਿਸਪਲੇ ਦੀ ਸੁਰੱਖਿਆ ਲਈ corning gorila 7i  ਗਲਾਸ ਹੈ। ਸਕ੍ਰੀਨ ਦਾ ਸਾਈਜ਼ ਕਾਫੀ ਵੱਡਾ ਹੈ ਇਸ ਵਿੱਚ ਅਸੀਂ ਮਨਪਸੰਦ ਗੇਮਾਂ ਅਤੇ ਫਿਲਮ ਬੜੇ ਅਰਾਮ ਨਾਲ ਦੇਖ ਸਕਦੇ ਹਾਂ। 



Performance and storage:-

ਇਸ ਫੋਨ ਵਿੱਚ ਤੁਹਾਡੀ ਸੇਫਟੀ ਲਈ 3 ਤਰ੍ਹਾਂ ਦਾ ਲੋਕ ਸਿਸਟਮ ਦਿੱਤਾ ਗਿਆ ਹੈ। ਤੁਸੀਂ ਆਪਣੇ ਫੇਸ ਨਾਲ ਇਸਦਾ ਲੋਕ ਲੱਗਾ ਸਕਦੇ ਹੋ ਜੇਕਰ ਤੁਸੀਂ ਆਪਣਾ ਫੇਸ ਇਸਨੂੰ ਦਿਖਾਓਗੇ ਤਦ ਹੀ ਫੋਨ ਦਾ ਲੋਕ ਖੁੱਲੇਗਾ। ਜਾ ਫਿਰ ਤੁਸੀਂ ਫਿੰਗਰ ਲੋਕ ਵੀ ਲਗਾ ਸਕਦੇ ਹੋ ਤੁਹਾਡੇ ਹੱਥ ਦੀ ਫਿੰਗਰ ਨਾਲ ਹੀ ਲੋਕ ਖੁੱਲੇਗਾ। ਸੇਫਟੀ ਦਾ ਵੀ ਇਸ ਵਿੱਚ ਖਾਸ ਧਿਆਨ ਰੱਖਿਆ ਗਿਆ ਹੈ। 

ਇਸ ਫੋਨ ਦੀ internal storage 256 gb ਹੈ। ਇਸਦੀ Ram 8 Gb ਅਤੇ 12 GB ਹੈ। 8 ਅਤੇ 12 GB Ram ਦੋਨਾਂ ਵਿੱਚ ਹੀ ਤੁਸੀ ਆਪਣਾ ਫੋਨ ਬਹੁਤ ਤੇਜ ਗਤੀ ਨਾਲ ਚਲਾ ਸਕਦੇ ਹੋ। ਇਸ ਵਿੱਚ ਤੁਸੀ ਆਪਣਾ ਜਿਨਾ ਮਰਜੀ ਡਾਟਾ ਰੱਖ ਲਵੋ ਤੁਹਾਡਾ ਫੋਨ hang ਨਹੀਂ ਹੋਵੇਗਾ ਅਤੇ ਤੁਸੀ ਇਸ ਵਿੱਚ ਕੋਈ ਵੀ ਵੱਡੀ ਤੋਂ ਵੱਡੀ ਗੇਮ ਖੇਡ ਸਕਦੇ ਹੋ।


ਬੈਟਰੀ ਅਤੇ ਫੋਨ ਦੇ ਰੰਗ:-

ਇਸ ਫੋਨ ਵਿੱਚ ਕੰਪਨੀ ਨੇ 6000 mah ਪਾਵਰ ਦੀ ਬੈਟਰੀ ਦਿੱਤੀ ਹੈ। ਜੌ ਕਿ ਕਾਫੀ ਲੰਬਾ ਸਮਾਂ ਚੱਲਦੀ ਹੈ। ਇਸਦੇ ਨਾਲ 90 w ਦਾ port C ਟਾਈਪ ਦਾ ਫਾਸਟ ਚਾਰਜਰ ਹੈ ਜੌ ਕਿ ਬਹੁਤ ਘੱਟ ਸਮੇਂ ਵਿੱਚ ਫੋਨ ਨੂੰ ਫੁੱਲ ਚਾਰਜ ਕਰ ਦਿੰਦਾ ਹੈ ਅਤੇ ਨਾਲ ਹੀ ਕੰਪਨੀ 15 w ਦਾ ਵਾਇਰਲੈੱਸ ਚਾਰਜਰ ਵੀ ਦਿੰਦੀ ਹੈ।

ਜੇਕਰ ਗੱਲ ਕਰੀਏ ਫੋਨ ਦੇ ਰੰਗ ਦੀ ਤਾਂ ਇਸ ਵਿਚ ਤਿੰਨ ਰੰਗ ਹਨ। 

Pantone dazzling blue 



Pantone shadow



Pantone sparking grape



ਇਹ ਤਿੰਨ colour ਇਸ ਵਿੱਚ ਹਨ ਤੁਸੀ ਆਪਣੀ ਪਸੰਦ ਦੇ ਹਿਸਾਬ ਨਾਲ ਕੋਈ ਵੀ ਰੰਗ ਲੈ ਸਕਦੇ ਹੋ।

Sparkling grape ਰੰਗ ਕਾਫੀ ਜਿਆਦਾ ਪਿਆਰਾ ਹੈ।


ਕੈਮਰਾ :-

ਇਸ ਵਿੱਚ 4 ਕੈਮਰੇ ਹਨ। ਦੋ main rear camera  ਜੌ ਕਿ 50mp ਦੇ ਹਨ। ਜੌ ਕਿ 4k UHD ਅਤੇ ਫੁੱਲ FHD ਵੀਡਿਉ ਰਿਕਾਰਡ ਕਰਦੇ ਹਨ। ਇਸਦਾ 20x ਜ਼ੂਮ ਹੈ ਜੌ ਕਿ ਕਾਫੀ ਦੂਰ ਤੱਕ ਫੋਟੋ ਖਿੱਚ ਸਕਦਾ ਹੈ। ਕੈਮਰੇ ਵਿੱਚ ਕਾਫੀ ਫੰਕਸ਼ਨ ਹਨ ਜਿਵੇਂ ਕਿ slow motion, timelapse, Duel capture ਆਦਿ। ਬੈਕ ਕੈਮਰੇ ਦੇ ਨਾਲ LED flash ਹੈ ਜੌ ਕਿ ਰਾਤ ਦੇ ਸਮੇਂ ਫੋਟੋ ਬਿਲਕੁਲ ਸਾਫ਼ ਖਿੱਚਦੀ ਹੈ। ਇਸਦਾ ਫ਼ਰੰਟ ਕੈਮਰਾ ਵੀ 50mp ਦਾ ਹੈ। ਇਸਦੇ ਵਿੱਚ ਵੀ ਬਹੁਤ ਸਾਰੇ ਫੰਕਸ਼ਨ ਹਨ। 


Audio and connectivity:-

ਇਸਦੇ ਵਿੱਚ dual stereo ਸਪੀਕਰ ਹਨ। ਇਸ ਵਿੱਚ 2 ਮਾਈਕ੍ਰੋਫੋਨ ਹਨ। Google assistant  ਵਰਗੀ ਵਿਸ਼ੇਸ਼ਤਾ ਵੀ ਇਸ ਵਿੱਚ ਹੈ। ਜਿਸ ਵਿੱਚ ਤੁਸੀ ਬੋਲ ਕੇ ਆਪਣੇ ਫੋਨ ਨੂੰ ਕਮਾਂਡ ਦੇ ਸਕਦੇ ਹੋ। 

ਇਸਦੇ ਵਿੱਚ ਬਲੂਟੁੱਥ ਅਤੇ ਵਾਈ - ਫਾਈ ਕੁਨੈਕਟੀਵਿਟੀ ਹੈ। ਇਸ ਫੋਨ ਵਿੱਚ 2 ਸਿਮ ਦੀ ਸੁਵਿਧਾ ਵੀ ਦਿੱਤੀ ਗਈ ਹੈ। 


Price :-

ਜੇਕਰ ਗੱਲ ਕਰੀਏ ਇਸ ਫੋਨ ਦੀ ਕੀਮਤ ਦੀ ਤਾਂ ਇਸਦੀ ਕੀਮਤ 30,000/-ਰੁਪਏ ਹੈ। 12 gb ram ਵਾਲੇ ਫੋਨ ਦੀ ਕੀਮਤ 35,000/- ਰੁਪਏ ਹੈ। ਇਹਨੇ ਘੱਟ ਬਜਟ ਦੇ ਵਿੱਚ ਕੰਪਨੀ ਇਸ ਐਂਡਰਾਇਡ ਫੋਨ ਦੇ ਵਿੱਚ ਬਹੁਤ ਵਧੀਆ ਸਿਸਟਿਮ ਦੇ ਰਹੀ ਹੈ। ਤੁਸੀ ਇਹ ਫੋਨ Flipkart ਤੋਂ ਵੀ ਖਰੀਦ ਸਕਦੇ ਹੋ ਕਿਉੰਕਿ Flipkart ਆਸਾਨ ਕਿਸਤ ਦੇ ਉਪਰ ਇਹ ਫੋਨ ਦੇ ਰਿਹਾ ਹੈ।


Flipkart ਤੋਂ ਫੋਨ ਖਰੀਦਣ ਲਈ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਖਰੀਦ ਸਕਦੇ ਹੋ:-

https://www.flipkart.com/motorola-edge-60-pro/p/itmbe844b03e063b?pid=MOBH9C9JNBGHUVS7&ocmpid=BrandAd_Motorola_Edge60Pro_Google_Search_India-Launch-ProdSpec-Paid?force_app=1&gad_source=1&gad_campaignid=22487241058&gclid=Cj0KCQjw2tHABhCiARIsANZzDWosYv1Yqmnb7IkSoQutVJ5wIREqURwZhe1fJAemrjmzt4oitBwTcaEaAmf_EALw_wcB

Post a Comment

Previous Post Next Post