![]() |
ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਆਮ ਲੋਕਾਂ ਲਈ ਬਹੁਤ ਮੁਸ਼ਕਿਲ ਹੋ ਰਿਹਾ ਹੈ ਸੋਨਾ ਖਰੀਦਣਾ। MCX ਤੇ ਸੋਨੇ ਦੀ ਕੀਮਤ 88,900 ਪਾਰ ਕਰ ਗਈ ਹੈ। ਇਕ ਸਾਲ ਦੇ ਵਿੱਚ ਤਕਰੀਬਨ 25000 ਰੁਪਏ ਕੀਮਤ ਵੱਧ ਗਈ ਹੈ।
ਬਿਜ਼ਨਸ: ਜਿੱਥੇ ਕਿ ਲਗਾਤਾਰ ਸੋਨੇ ਦੀਆਂ ਕੀਮਤਾਂ ਵਧਣ ਨਾਲ ਆਮ ਲੋਕਾਂ ਨੂੰ ਸੋਨਾ ਖਰੀਦਣਾ ਮੁਸ਼ਕਿਲ ਹੋ ਗਿਆ ਹੈ, ਉੱਥੇ ਹੀ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਣ ਵਾਲਿਆ ਲਈ ਬਹੁਤ ਲਾਭਦਾਇਕ ਹੈ, ਕਿਉਂਕਿ ਮਾਰਕੀਟ ਵਿੱਚ ਤਕਰੀਬਨ ਇਹ ਗੱਲ ਹੀ ਸਾਮ੍ਹਣੇ ਆ ਰਹੀ ਹੈ ਕਿ ਹਜੇ ਸੋਨੇ ਦੀ ਕੀਮਤ ਵਿੱਚ ਵਾਧਾ ਹੋ ਸਕਦਾ ਹੈ। ਜਾਂ ਫਿਰ ਸ਼ੇਅਰ ਬਾਜ਼ਾਰ ਵਿੱਚ ਪੈਸੇ ਲਗਾਉਣ ਤੋਂ ਬਿਨਾ ਵੈਸੇ ਵੀ ਸੋਨਾ ਖਰੀਦਣ ਵਿੱਚ ਬਹੁਤ ਲਾਭ ਹੈ, ਕਿਉਂਕਿ ਜਿਸ ਹਿਸਾਬ ਨਾਲ ਸੋਨੇ ਦੀ ਕੀਮਤ ਵੱਧ ਰਹੀ ਹੈ ਇਸ ਦੌਰਾਨ ਇਹ ਨਹੀਂ ਲਗਦਾ ਵੀ ਸੋਨੇ ਦੀ ਕੀਮਤ ਹੁਣ ਕਦੇ ਘੱਟ ਸਕਦੀ ਹੈ।
Tags
Business