ਬੀਤੇ ਦਿਨੀਂ ਸਕੂਲ ਵਿਦਿਆਰਥੀ ਦੀ ਬੁੱਲੇਟ ਤੇ ਪਟਾਕੇ ਪਾਉਂਦੇ ਆ ਦੀ ਵੀਡਿਉ ਹੋਈ ਵਾਇਰਲ ਜਿਸ ਤੋਂ ਤੁਰੰਤ ਬਾਅਦ ਸੰਗਰੂਰ ਟ੍ਰੈਫਿਕ ਪੁਲਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਸੰਗਰੂਰ ਟਰੈਫਿਕ ਪੁਲਸ ਦੇ ਇੰਚਾਰਜ ਪਵਨ ਕੁਮਾਰ ਵੱਲੋਂ ਸ਼ਹਿਰ ਦੀ ਨਾਕਾਬੰਦੀ ਕਰਕੇ ਦੋ ਪਹੀਆ ਵਾਹਨਾਂ ਦੇ ਚਲਾਨ ਕੱਟੇ ਗਏ। 2,23,000 ਰੁਪਏ ਜੁਮਾਨਾ ਕੀਤਾ ਗਿਆ।
Tags
News