ਅੰਮ੍ਰਿਤਸਰ ਦੇ ਠਾਕੁਰਦੁਆਰਾ ਮੰਦਿਰ ਵਿੱਚ ਹੋਏ ਬੰਬ ਹਮਲੇ ਦਾ ਪੰਜਾਬ ਪੁਲਿਸ ਵੱਲੋਂ ਕੁਝ ਹੀ ਸਮੇਂ ਵਿੱਚ ਮਾਮਲਾ ਸੁਲਝਾ ਲਿਆ ਗਿਆ। ਪੁਲਸ ਤੇ ਮੁਲਾਜ਼ਮਾਂ ਦੌਰਾਨ ਮੁਕਾਬਲਾ ਹੋਇਆ ਜਿਸ ਵਿੱਚ ਹਮਲੇ ਦਾ ਮੁੱਖ ਮੁਲਜ਼ਮ ਗੁਰਸ਼ਿਦਕ ਸਿੰਘ ਮਾਰਿਆ ਗਿਆ। ਗੁਰਸ਼ਿਦਕ ਸਿੰਘ ਪੁੱਤਰ ਜਗਜੀਤ ਸਿੰਘ ਪਿੰਡ ਬੁੱਲ ਦਾ ਨਿਵਾਸੀ ਸੀ। ਇਸ ਦੌਰਾਨ ਪੁਲਿਸ ਦਾ ਵੀ ਇੱਕ ਮੁਲਾਜਮ ਜਖ਼ਮੀ ਹੋ ਗਿਆ।
Tags
News