Jio electric cycle:- ਪੂਰੇ ਭਾਰਤ ਵਿੱਚ ਪਹਿਲਾਂ ਬਹੁਤ ਸਾਰੀਆਂ ਇਲੈਕਟ੍ਰਿਕ ਸਾਈਕਲ ਹਨ। ਪਰ ਜਿਸ ਸਾਈਕਲ ਦਾ ਆਪ ਸਭ ਨੂੰ ਬੜੇ ਟਾਈਮ ਤੋ ਇੰਤਜ਼ਾਰ ਸੀ ਉਹ ਹੁਣ ਖ਼ਤਮ ਹੋਣ ਜਾ ਰਿਹਾ ਹੈ ਕਿਉੰਕਿ jio ਆਪਣਾ ਇਲੈਕਟ੍ਰਿਕ ਸਾਈਕਲ ਬਹੁਤ ਜਲਦ ਲਾਂਚ ਕਰਨ ਜਾ ਰਹੀ ਹੈ। ਇਸ ਮਹੀਨੇ ਦੇ ਅੰਤ ਤੱਕ jio ਇਲੈਕਟ੍ਰਿਕ ਸਾਈਕਲ ਸਾਨੂੰ ਬਜ਼ਾਰ ਵਿੱਚ ਦੇਖਣ ਨੂੰ ਮਿਲ ਸਕਦੀ ਹੈ।
Jio ਸਾਈਕਲ ਦੀਆ ਵਿਸ਼ੇਸ਼ਤਾਵਾਂ:-
Jio ਰਿਪੋਰਟ ਦੇ ਮੁਤਾਬਕ jio ਸਾਈਕਲ 230 ਕਿਲੋਮੀਟਰ ਦੀ ਦੂਰੀ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੈਅ ਕਰਦੀ ਹੈ। ਇਸ ਇਲੈਕਟ੍ਰਿਕ ਸਾਈਕਲ ਵਿੱਚ 250w DC ਮੋਟਰ ਹੈ। ਇਸ ਵਿਚ 36 v 10.4 ah ਲੀਥੀਅਮ ਬੈਟਰੀ ਹੈ। ਇਹ ਬੈਟਰੀ 3.5 ਘੰਟੇ ਵਿੱਚ ਫੁੱਲ ਚਾਰਜ ਹੋ ਜਾਂਦੀ ਹੈ। ਇਸ ਸਾਈਕਲ ਦਾ ਆਪਣਾ ਭਾਰ 22 ਕਿਲੋ ਹੈ ਅਤੇ ਇਹ 120-130 ਕਿਲੋ ਵਜ਼ਨ ਚੁੱਕ ਸਕਦੀ ਹੈ। ਇਸ ਵਿੱਚ LED ਲਾਈਟ ਅਤੇ LED ਸਕ੍ਰੀਨ ਹੈ। ਹੋਰ ਵੀ ਕਾਫੀ ਵਧੀਆ ਸਿਸਟਿਮ ਇਸ ਵਿੱਚ ਹੈ ਉਹ ਅਲੱਗ - ਅਲੱਗ ਮਾਡਲ ਦੇ ਹਿਸਾਬ ਨਾਲ ਹਨ। ਇਸ ਵਿੱਚ ਕੁੱਲ 3 ਮਾਡਲ ਹੋ ਸਕਦੇ ਹਨ।
Jio ਸਾਈਕਲ ਦੀ ਕੀਮਤ:-
Jio ਸਾਈਕਲ ਦਾ ਵੇਸਿਕ ਮਾਡਲ 29,999 ਤੋਂ ਸ਼ੁਰੂ ਹੋ ਜਾਂਦਾ ਹੈ। ਇਸਦਾ ਟਾਪ ਮਾਡਲ 40,000 ਦੇ ਲੱਗਭਗ ਹੋ ਸਕਦਾ ਹੈ । ਕੰਪਨੀ ਨੇ ਇਸ ਵਿਚ ਆਸਾਨ ਕਿਸਤਾਂ ਦੀ ਸੁਵਿਧਾ ਵੀ ਦਿੱਤੀ ਹੈ। ਤੁਸੀਂ ਥੋੜੀ ਪੈਮੇਂਟ ਦੇ ਕੇ ਸਾਈਕਲ ਖ਼ਰੀਦ ਸਕਦੇ ਹੋ ਅਤੇ ਬਾਕੀ ਦੀ ਪੈਮੇਂਟ ਮਹੀਨੇ ਦੀ ਮਹੀਨੇ ਭਰ ਸਕਦੇ ਹੋ।