ਇੰਡੀਆ ਵਿੱਚ ਜਦੋਂ ਵੀ ਸਮਾਰਟ ਫ਼ੋਨ ਲੈਣ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਆਈਫੋਨ ਹੀ ਦਿਮਾਗ ਵਿੱਚ ਆਉਂਦਾ ਹੈ, ਕਿਉੰਕਿ ਅੱਜ ਵੀ ਸਮਾਰਟ ਫੋਨ ਵਿੱਚ ਐਪਲ ਆਪਣੇ ਫੋਨ ਦੇ ਵਧੀਆ ਕੈਮਰਾ, ਲੁੱਕ ਅਤੇ ਵਧੀਆ ਸਿਸਟਮ ਲਈ ਸਭ ਤੋਂ ਅੱਗੇ ਹੈ। ਪਰ ਉਸਦੀ ਕੀਮਤ ਦੇਖ ਕੇ ਫੇਰ ਅਸੀਂ ਇਸਨੂੰ ਦਿਮਾਗ ਵਿੱਚੋਂ ਕੱਢ ਦਿੰਦੇ ਹਾਂ। ਪਰ ਹੁਣ ਤੁਸੀ ਆਈਫੋਨ ਲੈਣ ਦਾ ਸੁਪਨਾ ਪੂਰਾ ਕਰ ਸਕਦੇ ਹੋ, ਕਿਉੰਕਿ ਆਈਫੋਨ 13 ਸਿਰਫ ਤੁਹਾਨੂੰ 17 ਹਜਾਰ ਰੁਪਏ ਵਿਚ ਮਿਲ ਰਿਹਾ ਹੈ। ਐਪਲ ਤੋਂ ਪਰਮਾਣਿਤ Pluton ਕੰਪਨੀ ਨਰਾਤੇ ਦੇ ਦਿਨਾਂ ਵਿੱਚ ਆਫਰ ਲੈ ਕੇ ਆਏ ਹਨ। ਇਹ ਆਫਰ ਸਿਰਫ pluton ਸਟੋਰ ਤੇ ਹੀ ਨਹੀਂ ਬਲਕਿ ਫਲਿਪਕਾਰਟ ਤੇ ਵੀ ਹੈ, ਤੁਸੀ ਕਿਤੋਂ ਵੀ ਆਪਣਾ ਨਵਾਂ ਆਈਫੋਨ ਲੈ ਸਕਦੇ ਹੋ।
ਆਉ ਦਸਦੇ ਹਾਂ ਕਿ ਕਿਦਾ ਆਈਫੋਨ 13 ਸਿਰਫ਼ 17 ਹਜਾਰ ਵਿੱਚ ਮਿਲ ਰਿਹਾ ਹੈ। ਵੈਸੇ ਤਾਂ ਇਸਦੀ ਕੀਮਤ 49900 ਰੁਪਏ ਹੈ। ਪਰ pluton 5500 ਦਾ ਸਟੋਰ ਡਿਸਕਾਉਂਟ ਦੇ ਰਿਹਾ ਹੈ, ਤੇ Axis icici, kotak mahindra ਦੇ ਕ੍ਰੈਡਿਟ ਕਾਰਡ ਤੇ 1000 ਰੁਪਏ ਕੈਸ਼ ਬੈਕ ਵੀ ਦੇ ਰਿਹਾ, 6000 ਰੁਪਏ ਐਕਸਚੇਂਜ ਆਫਰ ਤੇ ਤੁਹਾਡੇ ਪੁਰਾਣੇ ਫੋਨ ਦਾ 20 ਹਜਾਰ ਤੱਕ ਦੇ ਰਹੇ ਹਨ। ਇਹ ਸਭ ਸਕੀਮਾਂ ਤੋਂ ਬਾਅਦ ਤੁਹਾਨੂੰ ਆਈਫੋਨ 13 ਸਿਰਫ 17400 ਵਿੱਚ ਮਿਲ ਜਾਵੇਗਾ। ਜੇਕਰ ਤੁਸੀਂ ਕਿਸਤਾ ਤੇ ਫੋਨ ਲੈਣਾ ਚਾਹੁੰਦੇ ਹੋ ਤਾਂ Pluton ਮਾਤਰ 2466 ਰੁਪਏ ਵਿੱਚ ਤੇ ਫਲਿਪਕਾਰਟ 1583 ਰੁਪਏ ਦੀਆਂ ਆਸਾਨ ਕਿਸ਼ਤਾਂ ਤੇ ਫੋਨ ਦੇ ਰਿਹਾ ਹੈ ਤੇ ਇਸਤੇ ਕੋਈ ਵਿਆਜ ਵੀ ਲੱਗਦਾ, ਹੈ ਨਾ ਬਹੁਤ ਵਧੀਆ ਆਫਰ।
iPhone 13 feature:- ਵੈਸੇ ਤਾਂ ਆਈਫੋਨ 13 ਕੰਪਨੀ ਨੇ 2021 ਵਿੱਚ ਲਾਂਚ ਕੀਤਾ ਸੀ ਪਰ ਅੱਜ ਤੱਕ ਵੀ ਮਾਰਕੀਟ ਵਿੱਚ ਇਸਦੀ ਬਹੁਤ ਡਿਮਾਂਡ ਹੈ। ਕਿਉੰਕਿ ਇਸਦਾ ਸਿਸਟਮ ਬਹੁਤ ਵਧੀਆ ਹੈ। ਜੇ ਗੱਲ ਕਰੀਏ ਇਸਦੇ ਕੈਮਰੇ ਦੀ ਤਾਂ ਇਸ ਵਿੱਚ ਨਵਾਂ ਐਲਟਰਾ ਵਾਈਡ ਆਂਗੇਲ 12MP ਦੇ ਦੋ ਕੈਮਰੇ ਹਨ। ਜਿਸਦਾ 5x ਜ਼ੂਮ ਹੈ। Hdr ਵੀਡੀਓ ਰਿਕਰਡਿੰਗ 4k at 60fps te 1080p hd ਵੀਡੀਓ ਬਣਾਓਦਾ ਹੈ। ਇਸ ਵਿੱਚ oled ਡਿਸਪਲੇ ਹੈ, ਜਿਸਦਾ ਸਾਈਜ਼ 6.1 ਇੰਚ ਹੈ। ਇਸਦੇ ਵਿੱਚ A15 ਬਿਓਨਿਕ ਚਿੱਪ ਹੈ ਜੌ ਇਸਨੂੰ ਬਹੁਤ ਤੇਜ ਚੱਲਣ ਵਿੱਚ ਮਦਦ ਕਰਦੀ ਹੈ। ਇਸਦੀ ਲੁੱਕ ਬਹੁਤ ਸੋਹਣੀ ਹੈ। ਇਸ ਵਿੱਚ ਹੋਰ ਵੀ ਬਹੁਤ ਜਿਆਦਾ ਵਿਸ਼ੇਸ਼ਤਾਵਾਂ ਹਨ ਜੌ ਤੁਹਾਨੂੰ ਫੋਨ ਚਲਾਉਣ ਤੇ ਪਤਾ ਲੱਗ ਜਾਂਦੀਆਂ ਹਨ।